Amritsar News: ਸ਼ਹਿਰਾਂ ਨੂੰ ਮਾਤ ਦਿੰਦੈ ਅੰਮ੍ਰਿਤਸਰ ਦਾ ਇਹ ਪਿੰਡ; ਛੱਪੜ ਦੀ ਥਾਂ ਤੇ ਬਣਾਈ ਝੀਲ ਪਾਉਂਦੀ ਹੈ ਸੁਖਨਾ ਦਾ ਭੁਲੇਖਾ

Amritsar Smart Village Nachrichten

Amritsar News: ਸ਼ਹਿਰਾਂ ਨੂੰ ਮਾਤ ਦਿੰਦੈ ਅੰਮ੍ਰਿਤਸਰ ਦਾ ਇਹ ਪਿੰਡ; ਛੱਪੜ ਦੀ ਥਾਂ ਤੇ ਬਣਾਈ ਝੀਲ ਪਾਉਂਦੀ ਹੈ ਸੁਖਨਾ ਦਾ ਭੁਲੇਖਾ
MallunangalSukhna LakePunjabi News
  • 📰 Zee News
  • ⏱ Reading Time:
  • 47 sec. here
  • 5 min. at publisher
  • 📊 Quality Score:
  • News: 32%
  • Publisher: 63%

Amritsar News: ਅੰਮ੍ਰਿਤਸਰ ਦਾ ਮੱਲੂ ਨੰਗਲ ਵਿੱਚ ਗੰਦਗੀ ਭਰੇ ਛੱਪੜ ਦੇ ਪਾਣੀ ਅਤੇ ਸੀਵਰੇਜ ਦੇ ਪਾਣੀ ਨੂੰ ਰੀਸਾਈਕਲ ਕਰਕੇ ਬਣਾ ਦਿੱਤੀ ਗਈ ਝੀਲ ਜੋ ਚੰਡੀਗੜ੍ਹ ਦੀ ਸੁਖਨਾ ਝੀਲ ਦਾ ਭੁਲੇਖਾ ਪਾਉਂਦੀ ਹੈ।

Amritsar News: ਸ਼ਹਿਰਾਂ ਨੂੰ ਮਾਤ ਦਿੰਦੈ ਅੰਮ੍ਰਿਤਸਰ ਦਾ ਇਹ ਪਿੰਡ; ਛੱਪੜ ਦੀ ਥਾਂ 'ਤੇ ਬਣਾਈ ਝੀਲ ਪਾਉਂਦੀ ਹੈ ਸੁਖਨਾ ਦਾ ਭੁਲੇਖਾ

ਪਿੰਡ ਦਾ ਹਰ ਘਰ ਰੋਜ਼ਾਨਾ ਏਟੀਐਮ ਮਸ਼ੀਨ ਵਿਚੋਂ ਦੋ ਵਾਰੀ ਚ 40 ਲੀਟਰ ਸਾਫ ਪਾਣੀ ਲਿਜਾ ਸਕਦਾ ਹੈ। ਸਾਰੇ ਪਿੰਡ ਵਿੱਚ ਸੜਕਾਂ, ਨਾਲੀਆਂ ਅਤੇ ਸਟਰੀਟ ਲਾਈਟਾਂ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਝੀਲ ਦੇ ਆਲੇ-ਦੁਆਲੇ ਖਜੂਰ ਦੇ ਬੂਟੇ ਲਗਾਏ ਗਏ ਹਨ। ਪਿੰਡ ਦੀ ਹਰ ਗਲੀ ਵਿੱਚ ਸਪੀਕਰ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਸ਼੍ਰੀ ਹਰਮਿੰਦਰ ਸਾਹਿਬ ਵਿੱਚ ਜਾਰੀ ਸ਼ਬਦ ਕੀਰਤਨ ਸਰਵਣ ਕੀਤਾ ਜਾ ਸਕਦਾ ਹੈ।

ਗੁਰਵਿੰਦਰ ਸਿੰਘ ਮੱਲੂ ਨੰਗਲ ਪਿੰਡ ਵਾਸੀ ਨੇ ਕਿਹਾ ਕਿ ਜਦੋਂ ਇਸ ਪਿੰਡ ਦੀ ਪੰਚਾਇਤ ਬਣੀ ਸੀ ਤਾਂ ਸਰਪੰਚ ਨੇ ਪਹਿਲੇ ਹੀ ਐਲਾਨ ਕਰ ਦਿੱਤਾ ਸੀ ਕਿ ਇਸ ਪਿੰਡ ਦਾ ਸੁੰਦਰੀਕਰਨ ਕੀਤਾ ਜਾਵੇਗਾ ਤੇ ਇਸ ਪਿੰਡ ਦੇ ਛੱਪੜ ਤੇ ਪਾਣੀ ਨੂੰ ਬਦਲ ਕੇ ਝੀਲ ਦਾ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਝੀਲ ਦੇ ਆਲੇ-ਦੁਆਲੇ ਖਜੂਰ ਦੇ ਬੂਟੇ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਇਸ ਪਾਣੀ ਨੂੰ ਖੇਤੀ ਲਈ ਵੀ ਇਸਤੇਮਾਲ ਕਰਨਗੇ। ਕੁਲਵੰਤ ਸਿੰਘ ਪਿੰਡ ਮੱਲੂ ਨੰਗਲ ਨਿਵਾਸੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਦੋ ਏਟੀਐਮ ਮਸ਼ੀਨ ਲੱਗੀਆਂ ਹੋਈਆਂ ਹਨ। ਇਸ ਤੋਂ ਪੀਣ ਵਾਲਾ ਸਾਫ ਪਾਣੀ ਨਿਕਲਦਾ ਹੈ, ਉਨ੍ਹਾਂ ਨੇ ਕਿਹਾ ਕਿ ਇੱਕ ਮਸ਼ੀਨ ਝੀਲ ਦੇ ਕੋਲ ਲੱਗੀ ਹੋਈ ਹੈ ਤੇ ਇੱਕ ਮਸ਼ੀਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲੱਗੀ ਹੋਈ ਹੈ।

Wir haben diese Nachrichten zusammengefasst, damit Sie sie schnell lesen können. Wenn Sie sich für die Nachrichten interessieren, können Sie den vollständigen Text hier lesen. Weiterlesen:

Zee News /  🏆 7. in İN

Mallunangal Sukhna Lake Punjabi News

Deutschland Neuesten Nachrichten, Deutschland Schlagzeilen

Similar News:Sie können auch ähnliche Nachrichten wie diese lesen, die wir aus anderen Nachrichtenquellen gesammelt haben.

Dinanagar News: ਪਿੰਡ ਡੀਡਾ ਸਾਂਸੀਆਂ ਚ 3 ਲਾਸ਼ਾਂ ਮਿਲਣ ਦਾ ਮਾਮਲਾ, 3 ਔਰਤਾਂ ਸਮੇਤ 5 ਕਾਬੂDinanagar News: ਪਿੰਡ ਡੀਡਾ ਸਾਂਸੀਆਂ ਚ 3 ਲਾਸ਼ਾਂ ਮਿਲਣ ਦਾ ਮਾਮਲਾ, 3 ਔਰਤਾਂ ਸਮੇਤ 5 ਕਾਬੂDinanagar News: ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ‘ਚ 3 ਨੌਜਵਾਨਾਂ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਵਿੱਚ ਪੁਲਿਸ ਨੇ 17 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਹੈ।
Weiterlesen »

Ajnala News: ਅਜਨਾਲਾ ਦੇ ਇਸ ਸਿਵਲ ਹਸਪਤਾਲ ਚ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਹੰਗਾਮਾAjnala News: ਅਜਨਾਲਾ ਦੇ ਇਸ ਸਿਵਲ ਹਸਪਤਾਲ ਚ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਹੰਗਾਮਾAjnala News: ਡਾਕਟਰਾਂ ਤੇ ਪੋਸਟਮਾਰਟਮ ਕਰਨ ਦੌਰਾਨ ਹੇਰਫੇਰ ਕਰਨ ਦੇ ਲਗਾਏ ਦੋਸ਼, ਮਾਮਲਾ ਬੀਤੇ ਕੱਲ ਜਮੀਨ ਨੂੰ ਲੈ ਹੋਏ ਝਗੜੇ ਦਾ ਹੈ ਅਤੇ ਇਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ।
Weiterlesen »

Arvind Kejriwal: ਜੇਲ੍ਹ ਚੋਂ ਬਾਹਰ ਨਹੀਂ ਆਉਣਗੇ ਅਰਵਿੰਦ ਕੇਜਰੀਵਾਲ, HC ਨੇ ਹੇਠਲੀ ਅਦਾਲਤ ਦੇ ਫੈਸਲੇ ਤੇ ਲਗਾਈ ਰੋਕArvind Kejriwal: ਜੇਲ੍ਹ ਚੋਂ ਬਾਹਰ ਨਹੀਂ ਆਉਣਗੇ ਅਰਵਿੰਦ ਕੇਜਰੀਵਾਲ, HC ਨੇ ਹੇਠਲੀ ਅਦਾਲਤ ਦੇ ਫੈਸਲੇ ਤੇ ਲਗਾਈ ਰੋਕArvind Kejriwal Update: ਸ਼ੁੱਕਰਵਾਰ ਨੂੰ ਈਡੀ ਨੇ ਹੇਠਲੀ ਅਦਾਲਤ ਦੇ ਇਸ ਫੈਸਲੇ ਵਿਰੁੱਧ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ। ਹੁਣ ਹਾਈਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
Weiterlesen »

Amritsar News: ਅੰਮ੍ਰਿਤਸਰ ਵਿੱਚ ਪਲਾਟ ਦੇ ਵਿਵਾਦ ਨੂੰ ਲੈ ਕੇ ਚੱਲੀ ਗੋਲੀ; ਨੌਜਵਾਨ ਦੀ ਮੌਤAmritsar News: ਅੰਮ੍ਰਿਤਸਰ ਵਿੱਚ ਪਲਾਟ ਦੇ ਵਿਵਾਦ ਨੂੰ ਲੈ ਕੇ ਚੱਲੀ ਗੋਲੀ; ਨੌਜਵਾਨ ਦੀ ਮੌਤAmritsar News: ਉਥੇ ਹੀ ਮੌਕੇ ਉਪਰ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਛਪਰਾ ਰਾਮ ਸਿੰਘ ਪਿੰਡ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ।
Weiterlesen »

Gurdaspur News: ਆਰਜ਼ੀ ਪੁਲ ਚੁੱਕਣ ਕਾਰਨ 7 ਪਿੰਡਾਂ ਦਾ ਦੇਸ਼ ਨਾਲੋਂ ਟੁੱਟਿਆ ਸੰਪਰਕGurdaspur News: ਆਰਜ਼ੀ ਪੁਲ ਚੁੱਕਣ ਕਾਰਨ 7 ਪਿੰਡਾਂ ਦਾ ਦੇਸ਼ ਨਾਲੋਂ ਟੁੱਟਿਆ ਸੰਪਰਕGurdaspur News: ਜੇਕਰ ਰਾਵੀ ਦਰਿਆ ਚ ਪਾਣੀ ਦਾ ਵਹਾਅ ਜ਼ਿਆਦਾ ਹੁੰਦਾ ਹੈ ਤਾਂ ਇਹ ਕਿਸ਼ਤੀ ਵੀ ਰੁਕ ਜਾਂਦੀ ਹੈ ਅਤੇ ਲੋਕ ਚਾਰ ਮਹੀਨੇ ਤੱਕ ਟਾਪੂ ਤੇ ਬੰਧਕ ਬਣ ਕੇ ਰਹਿ ਜਾਂਦੇ ਹਨ।
Weiterlesen »

Tarn Taran News: ਤਰਨਤਾਰਨ ਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਮੌਤ; ਪਰਿਵਾਰ ਪੁਲਿਸ ਨੂੰ ਕੋਸ ਰਿਹਾTarn Taran News: ਤਰਨਤਾਰਨ ਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਮੌਤ; ਪਰਿਵਾਰ ਪੁਲਿਸ ਨੂੰ ਕੋਸ ਰਿਹਾTarn Taran News: ਥਾਮਸ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਸਦਮੇ ਵਿੱਚ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ ਕੋਸ ਰਿਹਾ ਹੈ। ਥਾਮਸ ਦੇ ਪਿਤਾ-ਪਿਤਾ ਅਤੇ ਖੁਦ ਥਾਮਸ ਵੀ ਮਜ਼ਦੂਰੀ ਕਰਦਾ ਸੀ।
Weiterlesen »



Render Time: 2025-02-26 20:34:07