Bathinda Fire Accident: ਬਠਿੰਡਾ ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 2 ਲੜਕੀਆਂ ਜ਼ਿੰਦਾ ਸੜੀਆਂ

Bathinda Fire Accident Nachrichten

Bathinda Fire Accident: ਬਠਿੰਡਾ ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 2 ਲੜਕੀਆਂ ਜ਼ਿੰਦਾ ਸੜੀਆਂ
Slum AreaChildren Burnt AliveOriya Colony
  • 📰 Zee News
  • ⏱ Reading Time:
  • 55 sec. here
  • 26 min. at publisher
  • 📊 Quality Score:
  • News: 109%
  • Publisher: 63%

Bathinda Fire Accident: ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ।

Bathinda Fire Accident : ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।Aaj ka Rashifal 23 April 2024: मीन राशि वालों के लिए लाभ देने वाला रहेगा आज का दिन, जानें क्या है आपका आज का राशिफलChetan Bhagat Birthdayਪੰਜਾਬ ਦੇ ਬਠਿੰਡਾ 'ਚ ਮੰਗਲਵਾਰ ਸਵੇਰੇ ਕਰੀਬ 20 ਝੁੱਗੀਆਂ 'ਚ ਭਿਆਨਕ ਅੱਗ ਲੱਗ ਗਈ ਜਿਸ 'ਚ ਜ਼ਿੰਦਾ ਸੜ ਜਾਣ ਕਾਰਨ ਦੋ ਲੜਕੀਆਂ ਦੀ ਮੌਤ ਹੋ ਗਈ। ਦੋਵਾਂ ਦੀ ਉਮਰ 5 ਸਾਲ ਦੇ ਕਰੀਬ ਸੀ। ਇਨ੍ਹਾਂ ਤੋਂ ਇਲਾਵਾ ਕਈ ਲੋਕ ਝੁਲਸ ਗਏ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ...

ਇਹ ਘਟਨਾ ਉੜੀਆ ਕਾਲੋਨੀ 'ਚ ਵਾਪਰੀ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। Arvind Kejriwal News: ਤਿਹਾੜ ਜੇਲ੍ਹ 'ਚ ਪਹਿਲੀ ਵਾਰ CM ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ! ਸ਼ੂਗਰ ਲੈਵਲ 320 ਤੱਕ ਪਹੁੰਚਿਆ ਸਥਾਨਕ ਵਿਅਕਤੀ ਦਯਾਨੰਦ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਅੱਗ ਲੱਗਣ ਤੋਂ ਬਾਅਦ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਜ਼ਿਆਦਾਤਰ ਲੋਕ ਸੁੱਤੇ ਪਏ ਸਨ, ਜਿਸ ਕਾਰਨ ਉਹ ਅੱਗ ਦੀ ਲਪੇਟ 'ਚ ਆ ਗਏ। ਕੁਝ ਹੀ ਸਮੇਂ ਵਿੱਚ ਅੱਗ ਚਾਰੇ ਪਾਸੇ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਖਾਣਾ ਬਣਾਉਣ ਦੌਰਾਨ ਲੱਗੀ।

ਫਾਇਰ ਬ੍ਰਿਗੇਡ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਨੇੜਲੀ ਨਹਿਰ ਤੋਂ ਪਾਣੀ ਲਿਆ ਜਾ ਰਿਹਾ ਹੈ। ਸੜਕ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਝੁੱਗੀਆਂ ਤੱਕ ਪਹੁੰਚਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਪਾਈਪਾਂ ਨੂੰ ਜੋੜ ਕੇ ਮੁਸ਼ਕਲ ਨਾਲ ਝੁੱਗੀਆਂ ਵਿੱਚ ਪਾਣੀ ਪਹੁੰਚਾਇਆ ਗਿਆ।ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੇਬਰ ਦਾ ਕੰਮ ਕਰਦੇ ਅੱਜ ਸਵੇਰੇ ਅਚਾਨਕ ਇੱਕ ਝੁੱਗੀ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਉਸ ਵਿੱਚ ਪਏ ਦੋ ਸਲੰਡਰ ਫਟ ਗਏ। ਹਫੜਾ ਦਫੜੀ ਮੱਚਣ ਤੋਂ ਬਾਅਦ ਦੋ ਬੱਚੇ ਸਾਹਮਣੇ ਵਾਲੇ ਘਰ ਵਿੱਚ ਜਾ ਕੇ...

Wir haben diese Nachrichten zusammengefasst, damit Sie sie schnell lesen können. Wenn Sie sich für die Nachrichten interessieren, können Sie den vollständigen Text hier lesen. Weiterlesen:

Zee News /  🏆 7. in İN

Slum Area Children Burnt Alive Oriya Colony Bathinda News Punjab News ਬਠਿੰਡਾ ਲੜਕੀਆਂ Punjabi News Latest News Zee News Zee Phh ਜ਼ੀ ਨਿਊਜ਼ ਪੰਜਾਬੀ ਖਬਰਾਂ 2023 ਪੰਜਾਬੀ ਖਬਰਾਂ Punjabi Khabra ਮੁੱਖ ਖਬਰਾਂ ਅੱਜ ਦੀ ਤਾਜਾ ਖਬਰਾਂ Latest Punjabi News Zee Punjabi News Zee News Punjab Punjab News Today Zee News Live Punjab ਬਠਿੰਡਾ ਝੁੱਗੀਆਂ ਭਿਆਨਕ ਅੱਗ

Deutschland Neuesten Nachrichten, Deutschland Schlagzeilen

Similar News:Sie können auch ähnliche Nachrichten wie diese lesen, die wir aus anderen Nachrichtenquellen gesammelt haben.

Kapurthala Firing: ਕਪੂਰਥਲਾ ਦੇ ਰੇਲ ਕੋਚ ਫੈਕਟਰੀ ਦੇ ਬਾਹਰ ਲੱਗੀ ਭਿਆਨਕ ਅੱਗ, 400 ਝੁੱਗੀਆਂ ਸੜ ਕੇ ਸੁਆਹ, ਦੇਖੋ ਤਸਵੀਰਾਂKapurthala Firing: ਕਪੂਰਥਲਾ ਦੇ ਰੇਲ ਕੋਚ ਫੈਕਟਰੀ ਦੇ ਬਾਹਰ ਲੱਗੀ ਭਿਆਨਕ ਅੱਗ, 400 ਝੁੱਗੀਆਂ ਸੜ ਕੇ ਸੁਆਹ, ਦੇਖੋ ਤਸਵੀਰਾਂKapurthala Rail Coach Factory fire: ਰੇਲ ਕੋਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ।
Weiterlesen »

Lok Sabha Elections 2024: ਅੱਜ ਦੁਆਬੇ ਚ ਗਰਜਣਗੇ CM ਭਗਵੰਤ ਮਾਨ, ਇਸ ਥਾਂ ਤੇ ਜਨਸਭਾ ਨੂੰ ਕਰਨਗੇ ਸੰਬੋਧਨLok Sabha Elections 2024: ਅੱਜ ਦੁਆਬੇ ਚ ਗਰਜਣਗੇ CM ਭਗਵੰਤ ਮਾਨ, ਇਸ ਥਾਂ ਤੇ ਜਨਸਭਾ ਨੂੰ ਕਰਨਗੇ ਸੰਬੋਧਨLok Sabha Elections 2024: ਦੋਆਬੇ ਚ ਮੁੱਖ ਮੰਤਰੀ ਭਗਵੰਤ ਮਾਨ ਗਰਜਣਗੇ। ਹੁਸ਼ਿਆਰਪੁਰ ਦੇ ਚੱਬੇਵਾਲ ਚ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 2 ਵਜੇ ਜਨਸਭਾ ਨੂੰ ਸੰਬੋਧਤ ਕਰਨਗੇ।
Weiterlesen »

Arvind Kejriwal News: ਤਿਹਾੜ ਜੇਲ੍ਹ ਚ ਪਹਿਲੀ ਵਾਰ CM ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ! ਸ਼ੂਗਰ ਲੈਵਲ 320 ਤੱਕ ਪਹੁੰਚਿਆArvind Kejriwal News: ਤਿਹਾੜ ਜੇਲ੍ਹ ਚ ਪਹਿਲੀ ਵਾਰ CM ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ! ਸ਼ੂਗਰ ਲੈਵਲ 320 ਤੱਕ ਪਹੁੰਚਿਆArvind Kejriwal News: ਸੂਤਰਾਂ ਮੁਤਾਬਕ ਜੇਲ੍ਹ ਚ ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਵਧ ਰਿਹਾ ਸੀ। ਉਸ ਦਾ ਸ਼ੂਗਰ ਲੈਵਲ 320 ਤੱਕ ਪਹੁੰਚ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਇਨਸੁਲਿਨ ਦਿੱਤੀ ਗਈ।
Weiterlesen »

Loksabha Elections 2024: ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ! ਮੁਹਿੰਦਰ ਸਿੰਘ ਕੇਪੀ SAD ਚ ਹੋ ਸਕਦੇ ਸ਼ਾਮਲLoksabha Elections 2024: ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ! ਮੁਹਿੰਦਰ ਸਿੰਘ ਕੇਪੀ SAD ਚ ਹੋ ਸਕਦੇ ਸ਼ਾਮਲLoksabha Elections 2024: ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗ ਸਕਦਾ ਹੈ। ਦਰਅਸਲ ਖ਼ਬਰਾਂ ਦੇ ਮੁਤਾਬਿਕ ਮੁਹਿੰਦਰ ਸਿੰਘ ਕੇਪੀ ਅੱਜ SAD ਚ ਸ਼ਾਮਲ ਹੋ ਸਕਦੇ ਹਨ।
Weiterlesen »

IPL Match 2024: ਗਲੋਸੀ ਪ੍ਰਿੰਟ ਲੈ ਕੇ ਸਟੇਡੀਅਮ ਦੇ ਬਾਹਰ 5000 ਰੁਪਏ ਚ ਵੇਚੀਆਂ ਟਿਕਟਾਂ, ਫਿਰ ਹੋਇਆ ਅਜਿਹਾ...IPL Match 2024: ਗਲੋਸੀ ਪ੍ਰਿੰਟ ਲੈ ਕੇ ਸਟੇਡੀਅਮ ਦੇ ਬਾਹਰ 5000 ਰੁਪਏ ਚ ਵੇਚੀਆਂ ਟਿਕਟਾਂ, ਫਿਰ ਹੋਇਆ ਅਜਿਹਾ...IPL Match In Mullanpur: ਗਲੋਸੀ ਪ੍ਰਿੰਟ ਲੈ ਕੇ ਸਟੇਡੀਅਮ ਦੇ ਬਾਹਰ 5000 ਰੁਪਏ ਚ ਟਿਕਟਾਂ ਵੇਚੀਆਂ ਗਈਆਂ ਹਨ। ਪੁਲਿਸ ਨੇ ਟਿਕਟ ਨੂੰ ਵਿਚਕਾਰੋਂ ਪਾੜ ਦੱਸੀ ਸਚਾਈ
Weiterlesen »

Jalandhar News: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਤਿੰਨ ਗੁਰਗੇ ਗ੍ਰਿਫ਼ਤਾਰ, ਹਥਿਆਰਾਂ ਦੀ ਖੇਪ ਵੀ ਬਰਾਮਦJalandhar News: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਤਿੰਨ ਗੁਰਗੇ ਗ੍ਰਿਫ਼ਤਾਰ, ਹਥਿਆਰਾਂ ਦੀ ਖੇਪ ਵੀ ਬਰਾਮਦJalandhar News: ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਸ਼ਰਾਰਤੀ ਅਨਸਰ ਸ਼ਹਿਰ ਚ ਕਿਸੇ ਵਾਰਦਾਤ ਦੀ ਯੋਜਨਾ ਬਣਾ ਰਹੇ ਹਨ।
Weiterlesen »



Render Time: 2025-02-25 23:00:26