Ferozepur News: ਫਿਰੋਜ਼ਪੁਰ ਦੇ ਨੌਜਵਾਨ ਦੀ ਬਹਿਰੀਨ ਚ ਸੜਕ ਹਾਦਸੇ ਦੌਰਾਨ ਮੌਤ

Bahrain Accident Nachrichten

Ferozepur News: ਫਿਰੋਜ਼ਪੁਰ ਦੇ ਨੌਜਵਾਨ ਦੀ ਬਹਿਰੀਨ ਚ ਸੜਕ ਹਾਦਸੇ ਦੌਰਾਨ ਮੌਤ
Punjabi Youth DeathBahrain NewsPunjabi News
  • 📰 Zee News
  • ⏱ Reading Time:
  • 34 sec. here
  • 19 min. at publisher
  • 📊 Quality Score:
  • News: 76%
  • Publisher: 63%

Ferozepur News: ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਮਨਜੀਤ ਸਿੰਘ ਬਹਿਰੀਨ ਦੇ ਮੁਨਾਮਾ ਸਿਟੀ ਵਿੱਚ ਕੰਮ ਲਈ ਜਾ ਰਿਹਾ ਸੀ।

ਫਿਰੋਜ਼ਪਰ ਦੇ ਪਿੰਡ ਕਮਾਲਾ ਬੋਦਲਾ ਦੇ ਇੱਕ ਨੌਜਵਾਨ ਦੀ ਬਹਿਰੀਨ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਕਮਾਲਾ ਬੋਦਲਾ ਦਾ ਰਹਿਣ ਵਾਲਾ ਮਨਜੀਤ ਸਿੰਘ ਪੁੱਤਰ ਕਰਤਾਰ ਸਿੰਘ ਉਮਰ ਕਰੀਬ 38 ਸਾਲ ਦੀ ਬਹਿਰੀਨ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਸੜਕ ਹਾਦਸਾ ਉਸDiljit Dosanjh and Neeru Bajwa: ਜੱਟ ਐਂਡ ਜੂਲੀਅਟ 3 ਜਲਦ ਹੋਵੇਗੀ ਰਿਲੀਜ਼! ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਮਚਾਏਗੀ ਧਮਾਲ, ਦੇਖੋ ਫੋਟੋਜSonakshi Sinha Relationship: हीरामंडी की 'फरदीन' किस से शादी करने के लिए बेताब ? जानें अब...

ਫਿਰੋਜ਼ਪਰ ਦੇ ਪਿੰਡ ਕਮਾਲਾ ਬੋਦਲਾ ਦੇ ਇੱਕ ਨੌਜਵਾਨ ਦੀ ਬਹਿਰੀਨ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਕਮਾਲਾ ਬੋਦਲਾ ਦਾ ਰਹਿਣ ਵਾਲਾ ਮਨਜੀਤ ਸਿੰਘ ਪੁੱਤਰ ਕਰਤਾਰ ਸਿੰਘ ਉਮਰ ਕਰੀਬ 38 ਸਾਲ ਦੀ ਬਹਿਰੀਨ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਮਨਜੀਤ ਸਿੰਘ ਬਹਿਰੀਨ ਦੇ ਮੁਨਾਮਾ ਸਿਟੀ ਵਿੱਚ ਕੰਮ ਲਈ ਜਾ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਮਨਜੀਤ ਸਿੰਘ ਛੇ ਸਾਲ ਪਹਿਲਾਂ ਬਹਿਰੀਨ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਅਤੇ ਉਹ ਕੰਮ ਉਤੇ ਜਾ ਰਿਹਾ ਸੀ ਤਾਂ ਅਚਾਨਕ ਓਵਰ ਸਪੀਡ ਗੱਡੀ ਆਈ ਤੇ ਮਨਜੀਤ ਸਿੰਘ ਨੂੰ ਦਰੜ ਕੇ ਲੰਘ ਗਈ।

Sidhu Moosewala Birthday: ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਜ਼ਿੰਦਾ ਹੈ ਮੂਸੇਵਾਲਾ! ਅੱਜ ਜਨਮ ਦਿਨ ਦੇ ਜਾਣੋ ਕੁਝ ਖਾਸ ਗੱਲਾਂ

Wir haben diese Nachrichten zusammengefasst, damit Sie sie schnell lesen können. Wenn Sie sich für die Nachrichten interessieren, können Sie den vollständigen Text hier lesen. Weiterlesen:

Zee News /  🏆 7. in İN

Punjabi Youth Death Bahrain News Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

Deutschland Neuesten Nachrichten, Deutschland Schlagzeilen

Similar News:Sie können auch ähnliche Nachrichten wie diese lesen, die wir aus anderen Nachrichtenquellen gesammelt haben.

Punjab Drug overdose: ਮਲੋਟ ਦੇ ਪਿੰਡ ਚ 23 ਸਾਲ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤPunjab Drug overdose: ਮਲੋਟ ਦੇ ਪਿੰਡ ਚ 23 ਸਾਲ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤMalout Drug overdose: ਮਲੋਟ ਦੇ ਪਿੰਡ ਚ 23 ਸਾਲ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ, ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
Weiterlesen »

Nawanshahr News: ਨਵਾਂਸ਼ਹਿਰ ਦੇ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆਂ ਚ ਸ਼ੱਕੀ ਹਾਲਾਤ ਵਿੱਚ ਮੌਤNawanshahr News: ਨਵਾਂਸ਼ਹਿਰ ਦੇ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆਂ ਚ ਸ਼ੱਕੀ ਹਾਲਾਤ ਵਿੱਚ ਮੌਤਆਖਰੀ ਸਾਹ ਲੈਣ ਤੋਂ ਇੱਕ ਦਿਨ ਪਹਿਲਾਂ ਉਸ ਨੇ ਕਾਰ ਦਾ ਲਾਇਸੈਂਸ ਵੀ ਲਿਆ ਸੀ। ਪਰਿਵਾਰਕ ਮੈਂਬਰਾਂ ਨੂੰ ਇਸ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਕਿ ਤੀਰਥ ਦੀ ਮੌਤ ਕਿਵੇਂ ਹੋਈ ਹੈ। ਬੁਢਾਪੇ ਵਿੱਚ ਮ੍ਰਿਤਕ ਦੇ ਮਾਪਿਆਂ ਦਾ ਸਹਾਰਾ ਖ਼ਤਮ ਹੋ ਗਿਆ ਹੈ।
Weiterlesen »

Derabassi Accident: ਦਰਦਨਾਕ ਸੜਕ ਹਾਦਸੇ ਵਿੱਚ ਪਿਓ-ਧੀ ਦੀ ਮੌਤ, ਪਤਨੀ ਦੀ ਹਾਲਤ ਨਾਜ਼ੁਕDerabassi Accident: ਦਰਦਨਾਕ ਸੜਕ ਹਾਦਸੇ ਵਿੱਚ ਪਿਓ-ਧੀ ਦੀ ਮੌਤ, ਪਤਨੀ ਦੀ ਹਾਲਤ ਨਾਜ਼ੁਕDerabassi Accident: ਧੀ ਦੀ ਪੀਜੀਆਈ ਵਿੱਚ ਮੌਤ ਹੋ ਗਈ ਜਦਕਿ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲਾਲੜੂ ਦਾ ਰਹਿਣ ਵਾਲਾ 48 ਸਾਲਾ ਸੰਜੇ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਨਾਭਾ ਸਾਹਿਬ ਵਿਖੇ ਮੱਥਾ ਟੇਕ ਕੇ ਘਰ ਪਰਤ ਰਿਹਾ ਸੀ।
Weiterlesen »

Punjab Heat Wave Alert: ਭਿਆਨਕ ਗਰਮੀ ਨੇ ਲਈ ਇੱਕ ਹੋਰ ਜਾਨ! ਬਰਨਾਲਾ PRTC ਮਕੈਨਿਕ ਦੀ ਹੋਈ ਮੌਤPunjab Heat Wave Alert: ਭਿਆਨਕ ਗਰਮੀ ਨੇ ਲਈ ਇੱਕ ਹੋਰ ਜਾਨ! ਬਰਨਾਲਾ PRTC ਮਕੈਨਿਕ ਦੀ ਹੋਈ ਮੌਤBarnala PRTC Mechanic Death: ਤਪਦੀ ਗਰਮੀ ਕਾਰਨ ਪੀ.ਆਰ.ਟੀ.ਸੀ. ਦੇ ਮਕੈਨਿਕ ਸੰਜੀਵ ਕੁਮਾਰ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ।
Weiterlesen »

Moga Incident: ਘਰ ਦੇ ਵੇਹੜੇ ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤMoga Incident: ਘਰ ਦੇ ਵੇਹੜੇ ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤMoga Incident: ਘਰ ਦੇ ਵੇਹੜੇ ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤ, ਲੜਕੀ ਜ਼ਖ਼ਮੀ ਹੋਈ
Weiterlesen »

Anantnag Accident: ਅਨੰਤਨਾਗ ਚ ਸੜਕ ਹਾਦਸੇ ਚ ਪੰਜਾਬ ਦੇ ਰਹਿਣ ਵਾਲੇ 4 ਸੈਲਾਨੀਆਂ ਦੀ ਮੌਤ, 3 ਜ਼ਖ਼ਮੀAnantnag Accident: ਅਨੰਤਨਾਗ ਚ ਸੜਕ ਹਾਦਸੇ ਚ ਪੰਜਾਬ ਦੇ ਰਹਿਣ ਵਾਲੇ 4 ਸੈਲਾਨੀਆਂ ਦੀ ਮੌਤ, 3 ਜ਼ਖ਼ਮੀAnantnag Accident: ਮ੍ਰਿਤਕਾਂ ਦੀ ਪਛਾਣ ਸੰਦੀਪ ਸ਼ਰਮਾ (28), ਰੋਮੀ (26), ਜਗਦੀਸ਼ ਸਿੰਘ (23) ਅਤੇ ਗੁਰਮੀਤ ਸਿੰਘ (23) ਵਜੋਂ ਹੋਈ ਹੈ। ਜਦਕਿ ਜ਼ਖਮੀਆਂ ਦੀ ਪਛਾਣ ਹਰਚੰਦ ਸਿੰਘ (34), ਆਸ਼ੂ (18) ਅਤੇ ਕਰਨਪਾਲ (25) ਵਜੋਂ ਹੋਈ ਹੈ।
Weiterlesen »



Render Time: 2025-02-27 11:52:27