IND vs USA Highlights: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ! ਭਾਰਤ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

IND Vs USA Highlights Nachrichten

IND vs USA Highlights: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ! ਭਾਰਤ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
IND Vs USASports NewsArshdeep Singh
  • 📰 Zee News
  • ⏱ Reading Time:
  • 44 sec. here
  • 14 min. at publisher
  • 📊 Quality Score:
  • News: 63%
  • Publisher: 63%

IND vs USA Match Today: ਅਰਸ਼ਦੀਪ ਸਿੰਘ ਨੇ ਅੱਜ ਮੈਚ ਦੇ ਵਿੱਚ ਕਮਾਲ ਹੀ ਕਰ ਦਿਖਾਇਆ। ਦਰਅਸਲ ਬੀਤੇ ਦਿਨੀ ਭਾਰਤ ਅਤੇ ਅਮਰੀਕਾ ਟੀ-20 ਵਿਸ਼ਵ ਕੱਪ 2024 ਵਿੱਚ ਆਹਮੋ-ਸਾਹਮਣੇ ਹੋਈਆਂ।

Yuvraj Hans Birthday: 6 साल की उम्र से युवराज हंस देने लगे थे ऑडिशन, आज करोड़ों लोगों के दिलों में करते है राजWorld Day Against Child Labour 2024: बाल मजदूरी खत्म कर बचपन बचाने के लिए आज का दिन सबसे अहमDiljit Dosanjh and Neeru Bajwa: ਜੱਟ ਐਂਡ ਜੂਲੀਅਟ 3 ਜਲਦ ਹੋਵੇਗੀ ਰਿਲੀਜ਼! ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਮਚਾਏਗੀ ਧਮਾਲ, ਦੇਖੋ ਫੋਟੋਜSonakshi Sinha Relationship: हीरामंडी की 'फरदीन' किस से शादी करने के लिए बेताब ? जानें अब तक के...

ਭਾਰਤ ਨੇ ਟੀ-20 ਵਿਸ਼ਵ ਕੱਪ 2024 ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਨਿਊਯਾਰਕ 'ਚ ਖੇਡੇ ਗਏ ਇਸ ਮੈਚ 'ਚ ਟੀਮ ਇੰਡੀਆ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਸੁਪਰ-8 'ਚ ਜਗ੍ਹਾ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਮਰੀਕਾ ਨੇ ਭਾਰਤ ਨੂੰ 111 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਅਤੇ ਸ਼ਿਵਮ ਦੂਬੇ ਦੀ ਅਜੇਤੂ ਪਾਰੀ ਨੇ 19ਵੇਂ ਓਵਰ ਵਿੱਚ ਹੀ ਮੈਚ ਜਿੱਤ ਲਿਆ। ਸੂਰਿਆ ਨੇ ਵੀ ਅਰਧ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਕੁੱਲ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ।

Ravneet Bittu Meeting: ਰਾਜ ਮੰਤਰੀ ਬਣਨ ਤੋਂ ਬਾਅਦ ਰਵਨੀਤ ਬਿਟੂ ਨੇ ਕੀਤੀ ਪਹਿਲੀ ਮੀਟਿੰਗ, ਇਸ ਮੁੱਦੇ ਉੱਤੇ ਕੀਤੀ ਚਰਚਾ ਭਾਰਤ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾਇਆ ਹੈ। ਭਾਰਤ ਨੂੰ ਜਿੱਤ ਲਈ 111 ਦੌੜਾਂ ਦਾ ਟੀਚਾ ਸੀ। ਸੂਰਿਆਕੁਮਾਰ ਯਾਦਵ ਅਤੇ ਸ਼ਿਵਮ ਦੂਬੇ ਨੇ ਅਜੇਤੂ ਪਾਰੀ ਖੇਡ ਕੇ ਭਾਰਤ ਨੂੰ ਇਹ ਜਿੱਤ ਦਿਵਾਈ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਇਸ ਜਿੱਤ ਨਾਲ ਭਾਰਤ ਨੇ ਸੁਪਰ-8 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

Wir haben diese Nachrichten zusammengefasst, damit Sie sie schnell lesen können. Wenn Sie sich für die Nachrichten interessieren, können Sie den vollständigen Text hier lesen. Weiterlesen:

Zee News /  🏆 7. in İN

IND Vs USA Sports News Arshdeep Singh Cricket News ਅਰਸ਼ਦੀਪ ਸਿੰਘ IND Vs USA Highlights T20 World Cup 2024 T20 World Cup 2024 India Team ਭਾਰਤ ਟੀ-20 ਵਿਸ਼ਵ ਕੱਪ 2024

Deutschland Neuesten Nachrichten, Deutschland Schlagzeilen

Similar News:Sie können auch ähnliche Nachrichten wie diese lesen, die wir aus anderen Nachrichtenquellen gesammelt haben.

KKR vs SRH IPL Final Highlights: ਤੀਜੀ ਵਾਰ ਕੋਲਕਾਤਾ ਬਣੀ ਚੈਂਪੀਅਨ... ਫਾਈਨਲ ਚ ਹੈਦਰਾਬਾਦ ਨੂੰ ਹਰਾ ਕੇ ਜਿੱਤਿਆ ਖਿਤਾਬKKR vs SRH IPL Final Highlights: ਤੀਜੀ ਵਾਰ ਕੋਲਕਾਤਾ ਬਣੀ ਚੈਂਪੀਅਨ... ਫਾਈਨਲ ਚ ਹੈਦਰਾਬਾਦ ਨੂੰ ਹਰਾ ਕੇ ਜਿੱਤਿਆ ਖਿਤਾਬKKR vs SRH IPL Final Highlights: ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ IPL 2024 ਦਾ ਖਿਤਾਬ ਜਿੱਤ ਲਿਆ ਹੈ। ਕੇਕੇਆਰ ਨੇ 2014 ਤੋਂ ਟਰਾਫੀ ਜਿੱਤੀ ਹੈ।
Weiterlesen »

Narendra Modi News: ਐਨਡੀਏ ਨੇ ਨਰਿੰਦਰ ਮੋਦੀ ਨੂੰ ਸਰਬਸੰਮਤੀ ਨਾਲ ਚੁਣਿਆ ਆਪਣਾ ਨੇਤਾNarendra Modi News: ਐਨਡੀਏ ਨੇ ਨਰਿੰਦਰ ਮੋਦੀ ਨੂੰ ਸਰਬਸੰਮਤੀ ਨਾਲ ਚੁਣਿਆ ਆਪਣਾ ਨੇਤਾNarendra Modi News: ਐਨਡੀਏ ਨੇ ਨਰਿੰਦਰ ਮੋਦੀ ਨੂੰ ਸਰਬਸੰਮਤੀ ਨਾਲ ਆਪਣਾ ਨੇਤਾ ਚੁਣ ਲਿਆ ਹੈ।
Weiterlesen »

Gurdaspur News: ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਦੋ ਸਕੇ ਭਰਾ 5 ਪਿਸਤੌਲਾਂ ਸਮੇਤ ਗ੍ਰਿਫਤਾਰGurdaspur News: ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਦੋ ਸਕੇ ਭਰਾ 5 ਪਿਸਤੌਲਾਂ ਸਮੇਤ ਗ੍ਰਿਫਤਾਰGurdaspur News: ਮਦਨ ਮਸੀਹ ਦਾ ਪਰਮਬੀਰ ਸਿੰਘ ਹੋਰਾਂ ਨਾਲ ਪਹਿਲਾਂ ਹੀ ਝਗੜਾ ਚਲਦਾ ਸੀ ਅਤੇ ਇਸ ਰੰਜਿਸ਼ ਕਰਕੇ ਪਰਮਬੀਰ ਸਿੰਘ ਉਰਫ ਨਾਨਕ ਨੇ ਮਦਨ ਮਸੀਹ ਦੇ ਗੋਲੀਆਂ ਮਾਰੀਆਂ ਸਨ।
Weiterlesen »

Kartar Singh Sarabha Birth anniversary: ਸਿਰਫ਼ 19 ਸਾਲ ਦੀ ਉਮਰ ਚ ਦੇਸ਼ ਲਈ ਕੀਤੀ ਜਾਨ ਕੁਰਬਾਨ, ਸ਼ਹੀਦ ਭਗਤ ਸਿੰਘ ਮੰਨਦੇ ਸੀ ਆਪਣਾ ਆਦਰਸ਼Kartar Singh Sarabha Birth anniversary: ਸਿਰਫ਼ 19 ਸਾਲ ਦੀ ਉਮਰ ਚ ਦੇਸ਼ ਲਈ ਕੀਤੀ ਜਾਨ ਕੁਰਬਾਨ, ਸ਼ਹੀਦ ਭਗਤ ਸਿੰਘ ਮੰਨਦੇ ਸੀ ਆਪਣਾ ਆਦਰਸ਼Revolutionary Kartar Singh Sarabha: ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ ਅਤੇ ਮੁਸਕਰਾ ਕੇ ਫਾਂਸੀ ਨੂੰ ਚੁੰਮਿਆ। ਕਰਤਾਰ ਸਿੰਘ ਪੰਜਾਬ ਦਾ ਅਜਿਹਾ ਹੀ ਇੱਕ ਸ਼ੇਰ ਸੀ।
Weiterlesen »

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਖੁਰਾਕ ਤੇ ਸਪਲਾਈ ਅਤੇ ਝੋਨੇ ਦੇ ਸੀਜ਼ਨ ਸਬੰਧੀ ਨਹਿਰੀ ਵਿਭਾਗ ਦੇ ਅਫ਼ਸਰਾਂ ਨਾਲ ਅਧਿਕਾਰੀਆਂ ਕੀਤੀ ਮੀਟਿੰਗPunjab News: ਮੁੱਖ ਮੰਤਰੀ ਭਗਵੰਤ ਮਾਨ ਨੇ ਖੁਰਾਕ ਤੇ ਸਪਲਾਈ ਅਤੇ ਝੋਨੇ ਦੇ ਸੀਜ਼ਨ ਸਬੰਧੀ ਨਹਿਰੀ ਵਿਭਾਗ ਦੇ ਅਫ਼ਸਰਾਂ ਨਾਲ ਅਧਿਕਾਰੀਆਂ ਕੀਤੀ ਮੀਟਿੰਗPunjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਰਾਕ ਤੇ ਸਪਲਾਈ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਰਾਸ਼ਨ ਕਾਰਡਾਂ ਦੇ ਮਸਲੇ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ।
Weiterlesen »

UP Lok Sabha Election 2024: ਅਰਵਿੰਦ ਕੇਜਰੀਵਾਲ ਦਾ ਦਾਅਵਾ -ਭਾਜਪਾ ਅਮਿਤ ਸ਼ਾਹ ਨੂੰ ਬਣਾਏਗੀ ਪ੍ਰਧਾਨ ਮੰਤਰੀ, ਯੋਗੀ ਨੂੰ ਦੋ ਮਹੀਨਿਆਂ ਚ ਹਟਾਏਗੀUP Lok Sabha Election 2024: ਅਰਵਿੰਦ ਕੇਜਰੀਵਾਲ ਦਾ ਦਾਅਵਾ -ਭਾਜਪਾ ਅਮਿਤ ਸ਼ਾਹ ਨੂੰ ਬਣਾਏਗੀ ਪ੍ਰਧਾਨ ਮੰਤਰੀ, ਯੋਗੀ ਨੂੰ ਦੋ ਮਹੀਨਿਆਂ ਚ ਹਟਾਏਗੀCM Arvind Kejriwal Press confernce: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸਵੇਰੇ 10 ਵਜੇ ਲਖਨਊ ਵਿੱਚ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈਸ ਕਾਨਫਰੰਸ ਕੀਤੀ।
Weiterlesen »



Render Time: 2025-02-27 06:30:27