Punjab Weather Update: ਪੰਜਾਬ ਚ ਲਗਾਤਾਰ ਪੈ ਰਹੇ ਮੀਂਹ ਕਰਕੇ ਗਰਮੀ ਤੋਂ ਰਾਹਤ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ। ਇਸ ਦੇ ਨਾਲ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹਰ ਪੈ ਰਿਹਾ ਹੈ ਅਤੇ ਇਸ ਨਾਲ ਨਹਿਰਾਂ ਵਿੱਚ ਪਾਣੀ ਭਰ ਗਿਆ ਹੈ।
Punjab Weather Update : ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਕਰਕੇ ਗਰਮੀ ਤੋਂ ਰਾਹਤ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ। ਇਸ ਦੇ ਨਾਲ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹਰ ਪੈ ਰਿਹਾ ਹੈ ਅਤੇ ਇਸ ਨਾਲ ਨਹਿਰਾਂ ਵਿੱਚ ਪਾਣੀ ਭਰ ਗਿਆ ਹੈ।Himachal Flood Photo: हिमाचल में आई आपदा को लेकर सरकार ने जारी किया हेल्पलाइन नंबर, इमरजेंसी में करें कॉलAaj Ka Rashifal: आपके लिए कैसा रहेगा महीने का पहला दिन, जानें क्या है आज का राशिफलOlympic Winners: ओलंपिक में मनु भाकर के आलावा इन भारतीय महिलाओं ने पदक जीत वैश्विक मंच पर मचाई...
ਪੰਜਾਬ ਵਿੱਚ ਬੀਤੇ ਦਿਨੀ ਪਏ ਮੀਂਹ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਇਸ ਦੇ ਨਾਲ ਹੀ ਹੁੰਮਸ ਵੀ ਅੱਗੇ ਨਾਲੋਂ ਘੱਟ ਗਈ ਹੈ। ਦਰਅਸਲ ਪੰਜਾਬ ਵਿੱਚ 1 ਜੁਲਾਈ ਸਵੇਰ ਤੱਕ 15.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਦੋਂ ਕਿ ਸ਼ਾਮ ਤੱਕ ਬਠਿੰਡਾ ਵਿੱਚ 88 ਮਿਲੀਮੀਟਰ, ਫਰੀਦਕੋਟ ਵਿੱਚ 43 ਮਿਲੀਮੀਟਰ, ਫਾਜ਼ਿਲਕਾ ਵਿੱਚ 24.5 ਮਿਲੀਮੀਟਰ, ਫਿਰੋਜ਼ਪੁਰ ਵਿੱਚ 6 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 11 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।ਭਾਰੀ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰ ਕੇ 33.
Himachal Pradesh Cloudburst: ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਬੱਦਲ ਫਟਣ ਨਾਲ 50 ਤੋਂ 60 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਜਦੋਂ ਕਿ ਇਨ੍ਹਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ, ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ 50 ਤੋਂ 75 ਫੀਸਦੀ ਅਤੇ ਬਾਕੀ ਰਾਜਾਂ ਵਿੱਚ 25 ਤੋਂ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਜੁਲਾਈ ਦੇ ਮਹੀਨੇ ਵਿੱਚ ਮਾਨਸੂਨ ਸੁਸਤ ਰਿਹਾ, ਪਰ ਅਗਸਤ ਵਿੱਚ ਚੰਗੀ ਬਾਰਸ਼ ਦੀ ਉਮੀਦ...
ਆਈਐਮਡੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਲੰਬੇ ਅਰਸੇ ਦੀ ਔਸਤ 209.
Monsoon Rain Alert Punjab Weather Heavy Rain Punjab Weather Update Heavy Rain Alert Punjab Weather Update Heat Wave Alert Weather Update Punjab Heat Wave Alert Punjab Weather Update News Punjab Weather Update News In Punjabi Punjab Weather Update Today News In Punjabi Punjab Weather Punjab Weather News Punjab Weather News In Punjabi Heavy Rain Monsoon Rain Forecast ਮਾਨਸੂਨ Punjab Monsoon News Rainfall Thunderstorms Weather Alert In Punjab Chandigarh Weather
Deutschland Neuesten Nachrichten, Deutschland Schlagzeilen
Similar News:Sie können auch ähnliche Nachrichten wie diese lesen, die wir aus anderen Nachrichtenquellen gesammelt haben.
Punjab Weather Update: ਸਾਵਣ ਦੇ ਪਹਿਲੇ ਦਿਨ ਹੀ ਪੰਜਾਬ ਚ ਮੀਂਹ ਦਾ ਅਲਰਟ! ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤPunjab Weather Update: ਪੰਜਾਬ ਵਿੱਚ ਅੱਜ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੇਗੀ। ਦਰਅਸਲ ਅੱਜ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਦੱਸਿਆ ਗਿਆ ਹੈ।
Weiterlesen »
Punjab Weather Update: ਪੰਜਾਬ ਚ ਮਾਨਸੂਨ ਦਾਖਲ; 12 ਜ਼ਿਲ੍ਹਿਆਂ ਚ ਮੀਂਹ ਦਾ ਅਲਰਟ! ਨਮੀ ਤੋਂ ਪਰੇਸ਼ਾਨ ਲੋਕPunjab Weather Update: ਪੰਜਾਬ ਵਿੱਚ ਬੀਤੇ ਦਿਨੀ ਤੋਂ ਮੀਂਹ ਪੈ ਰਿਹਾ ਹੈ ਜਿਸ ਨਾਲ ਗਰਮੀ ਤੋਂ ਰਾਹਤ ਹੈ ਪਰ ਦੁਪਹਿਰੇ ਵੇਲੇ ਧੁੱਪ ਨਿਕਲਣ ਤੋਂ ਬਾਹਰ ਗਰਮੀ ਜ਼ਿਆਦਾ ਵੱਧ ਗਈ ਹੈ।
Weiterlesen »
Punjab Weather Update: ਮਾਨਸੂਨ ਦੀ ਰਫ਼ਤਾਰ ਪਈ ਮੱਠੀ! ਪੰਜਾਬ ਚ ਅੱਜ ਛਾਏ ਰਹਿਣਗੇ ਬੱਦਲPunjab Weather Update: ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਚ ਅੱਜ ਬੱਦਲ ਛਾਏ ਰਹਿਣਗੇ। 5 ਸ਼ਹਿਰਾਂ ਚ ਸਵੇਰੇ 10 ਵਜੇ ਤੱਕ ਮੀਂਹ ਦਾ ਅਲਰਟ ਹੈ। ਗਰਮੀ ਤੇ ਹੁੰਮਸ ਮੁਸ਼ਕਿਲਾਂ ਵਧਣਗੀਆਂ।
Weiterlesen »
Punjab Weather Update: ਪੰਜਾਬ ਚ ਜਾਣੋ ਹੁਣ ਕਦੋਂ ਪਵੇਗਾ ਭਾਰੀ ਮੀਂਹ! ਹਰ ਪਾਸੇ ਅੱਜ ਹੁੰਮਸ ਭਰਿਆ ਮੌਸਮPunjab Weather Update: ਪੰਜਾਬ ਚ ਬੀਤੇ ਦਿਨੀ ਪਏ ਮੀਂਹ ਤੋਂ ਬਾਅਦ ਮੌਸਮ ਸੁਹਾਵਨਾ ਹੋ ਗਿਆ ਹੈ। ਅੱਜ ਮੀਂਹ ਦਾ ਕੋਈ ਅਲਰਟ ਨਹੀਂ ਹੈ।
Weiterlesen »
Punjab Weather Update: ਪੰਜਾਬ ਚ ਜਾਣੋ ਕਿੰਨੇ ਦਿਨ ਹੋਰ ਰਹੇੇਗਾ ਹੁੰਮਸ ਭਰਿਆ ਮੌਸਮ, ਸ਼ਹਿਰ ਵਿੱਚ ਕਦੋਂ ਪਵੇਗਾ ਮੀਂਹ?Punjab Weather Update: ਪੰਜਾਬ ਵਿੱਚ ਬੀਤੇ ਕੁਝ ਦਿਨ ਤੋਂ ਅੱਤ ਦੀ ਗਰਮੀ ਪੈ ਰਹੀ ਹੈ। ਪੰਜਾਬ ਵਿੱਚ ਬੇਸ਼ਕ ਮੀੰਹਰ ਦਾ ਅਲਰਟ ਸੀ ਪਰ ਕਿਸੇ ਵੀ ਪਾਸੇ ਮੀਂਹ ਨਹੀਂ ਪਿਆ ਹੈ।
Weiterlesen »
Punjab Weather Update:ਪੰਜਾਬ ਦੇ 5 ਜ਼ਿਲ੍ਹਿਆਂ ਚ ਮੀਂਹ ਦਾ ਯੈਲੋ ਅਲਰਟ, ਗਰਮੀ ਤੋਂ ਮਿਲੇਗੀ ਰਾਹਤPunjab Weather Report: ਪੰਜਾਬ ਵਿੱਚ ਬੀਤੇ ਕੱਲ੍ਹ ਤੋਂ ਭਾਰੀ ਮੀਂਹ ਪੈ ਰਿਹਾ ਹੈ ਪਰ ਗਰਮੀ ਤੋਂ ਕੁਝ ਥਾਵਾਂ ਉੱਤੇ ਰਾਹਤ ਹੈ। ਇਸ ਦੇ ਨਾਲ ਹੀ ਸਵੇਰ ਤੋਂ ਛਾਏ ਬੱਦਲ ਹੋਏ ਹਨ। ਜਾਣੋ ਆਪਣੇ ਸ਼ਹਿਰ ਦਾ ਕੀ ਹੈ ਹਾਲ ...
Weiterlesen »