Tarn Taran News: ਤਰਨਤਾਰਨ ਵਿੱਚ ਨਸ਼ੇ ਕਾਰਨ ਇੱਕ ਹੋਰ ਘਰ ਦਾ ਬੁੱਝਿਆ ਚਿਰਾਗ

Tarn Taran Drug Death Nachrichten

Tarn Taran News: ਤਰਨਤਾਰਨ ਵਿੱਚ ਨਸ਼ੇ ਕਾਰਨ ਇੱਕ ਹੋਰ ਘਰ ਦਾ ਬੁੱਝਿਆ ਚਿਰਾਗ
Drug Overdose DeathPunjabi NewsZee Punjabi News
  • 📰 Zee News
  • ⏱ Reading Time:
  • 15 sec. here
  • 18 min. at publisher
  • 📊 Quality Score:
  • News: 65%
  • Publisher: 63%

Tarn Taran News: ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਪਿੰਡ ਦੇ ਘਰ-ਘਰ ਗਲੀ-ਗਲੀ ਨਸ਼ਾ ਵਿਕ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇ ਵਿਚ ਭਤੀਜਾ ਲੱਗਦੇ ਨੌਜਵਾਨ ਦੀ ਮੌਤ ਹੋ ਗਈ ਹੈ।

Tarn Taran News: ਤਰਨਤਾਰਨ ਜ਼ਿਲ੍ਹੇ ਵਿੱਚ ਅੱਜ ਨਸ਼ੇ ਦੇ ਦੈਂਤ ਨੇ ਇੱਕ ਹੋਰ ਘਰ ਦਾ ਚਿਰਾਗ ਨਿਗਲ ਲਿਆ ਹੈ। ਪੀੜਤ ਪਰਿਵਾਰ ਨੇ ਸਰਕਾਰ ਕੋਲੋਂ ਨਸ਼ੇ ਨੂੰ ਬੰਦ ਕਰਨ ਦੀ ਗੁਹਾਰ ਲਗਾਈ ਹੈ।Cheapest MBBS Countries: किन देशों में सस्ती है मेडिकल की पढ़ाई, कम पैसों में बन सकते हैं डॉक्टरPunjab Gurudwara History: ਪੰਜਾਬ ਦੇ 10 ਇਤਿਹਾਸਕ ਗੁਰਦੁਆਰਾ ਸਾਹਿਬ ਜਿਨ੍ਹਾਂ ਦੇ ਦਰਸ਼ਨਾ ਬਿਨਾਂ ਪੰਜਾਬ ਦੀ ਯਾਤਰਾ ਅਧੂਰੀRelationship Tips: ऑफिस में अपने रिश्तों को चाहते हैं बेहतर बनाना, तो अपनाएं ये टिप्सSonakshi Sinha and Zaheer Iqbal Wedding: ਵਿਆਹ ਤੋਂ ਬਾਅਦ ਸੋਨਾਕਸ਼ੀ...

ਇਸ ਮੌਕੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਪਿੰਡ ਵਿਚ ਨਸ਼ਾ ਲੈਣ ਲਈ ਲੋਕ ਲਾਈਨਾਂ ਲਗਾ ਖੜ੍ਹ ਜਾਂਦੇ ਹਨ। ਨਸ਼ਾ ਸ਼ਰੇਆਮ ਵਿਕ ਰਿਹਾਹੈ। ਇਸ ਕਰਕੇ ਉਸਦੇ ਲੜਕੇ ਦੀ ਰਾਤ 11 ਵਜੇ ਨਸ਼ਾ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਲੜਕੇ ਨਾਲ ਨਸ਼ਾ ਕਰਨ ਵਾਲੇ ਨੌਜਵਾਨ ਗੁਰਪਾਲ ਸਿੰਘ ਨੂੰ ਹਿਰਾਸਤ ਵਿਚ ਲਿਆ ਹੈ।

Wir haben diese Nachrichten zusammengefasst, damit Sie sie schnell lesen können. Wenn Sie sich für die Nachrichten interessieren, können Sie den vollständigen Text hier lesen. Weiterlesen:

Zee News /  🏆 7. in İN

Drug Overdose Death Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

Deutschland Neuesten Nachrichten, Deutschland Schlagzeilen

Similar News:Sie können auch ähnliche Nachrichten wie diese lesen, die wir aus anderen Nachrichtenquellen gesammelt haben.

Punjab Drug News: ਪੰਜਾਬ ਚ ਨਸ਼ਾ ਬਣਿਆ ਨਸੂਰ; ਪੁਲਿਸ ਦੀ ਤਸਕਰਾਂ ਖ਼ਿਲਾਫ਼ ਮੁਹਿੰਮ ਤੇ ਸਵਾਲ ਹੋਏ ਖੜ੍ਹੇPunjab Drug News: ਪੰਜਾਬ ਚ ਨਸ਼ਾ ਬਣਿਆ ਨਸੂਰ; ਪੁਲਿਸ ਦੀ ਤਸਕਰਾਂ ਖ਼ਿਲਾਫ਼ ਮੁਹਿੰਮ ਤੇ ਸਵਾਲ ਹੋਏ ਖੜ੍ਹੇPunjab Drug News: ਬੀਤੇ ਦਿਨ ਮੋਗਾ ਵਿੱਚ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ। ਪਿੰਡ ਲੋਹਰਾ ਦਾ 16 ਸਾਲਾ ਹਰਮਨਪ੍ਰੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ।
Weiterlesen »

Fazilka News: ਫਾਜ਼ਿਲਕਾ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਬੱਚੇ ਜਾਨ ਖਤਰੇ ਚ ਪਾ ਰਹੇ; ਡੀਸੀ ਨੇ ਜਾਂਚ ਦੇ ਦਿੱਤੇ ਹੁਕਮFazilka News: ਫਾਜ਼ਿਲਕਾ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਬੱਚੇ ਜਾਨ ਖਤਰੇ ਚ ਪਾ ਰਹੇ; ਡੀਸੀ ਨੇ ਜਾਂਚ ਦੇ ਦਿੱਤੇ ਹੁਕਮFazilka News: ਜ਼ਿਲ੍ਹੇ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਦਾ ਕਹਿਰ ਜਾਰੀ ਹੈ। ਵਧਦੀ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।
Weiterlesen »

Amritsar Positive Story: ਨੌਜਵਾਨਾਂ ਲਈ ਮਿਸਾਲ ਬਣੇ ਇਹ ਬਜ਼ੁਰਗ ਨਿਹੰਗ ਸਿੰਘ! ਕਰ ਰਹੇ ਹਨ ਇਹ ਕੰਮ...Amritsar Positive Story: ਨੌਜਵਾਨਾਂ ਲਈ ਮਿਸਾਲ ਬਣੇ ਇਹ ਬਜ਼ੁਰਗ ਨਿਹੰਗ ਸਿੰਘ! ਕਰ ਰਹੇ ਹਨ ਇਹ ਕੰਮ...Amritsar inspirational story: ਇੱਕ ਬਜ਼ੁਰਗ ਨਿਹੰਗ ਸਿੰਘ ਆਪਣੇ ਹੱਥ ਨਾਲ ਕਿਰਤ ਕਰਕੇ ਖੁਦ ਦਾ ਅਤੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ ਅਤੇ ਮਿਹਨਤ ਕਰਕੇ ਲੋਕਾਂ ਲਈ ਮਿਸਾਲ ਰਿਹਾ ਹੈ।
Weiterlesen »

Tarn Taran Robbery: ਕਾਨੂੰਨ ਵਿਵਸਥਾ ਦਾ ਹਾਲ! PCR ਆਫਿਸ ਦੇ ਸਾਹਮਣੇ ਫਾਰਨ ਐਕਸਚੇਂਜ ਚ ਹੋਈ ਚੋਰੀTarn Taran Robbery: ਕਾਨੂੰਨ ਵਿਵਸਥਾ ਦਾ ਹਾਲ! PCR ਆਫਿਸ ਦੇ ਸਾਹਮਣੇ ਫਾਰਨ ਐਕਸਚੇਂਜ ਚ ਹੋਈ ਚੋਰੀTarn Taran Robbery Case: ਤਰਨਤਾਰਨ ਵਿੱਚ PCR ਆਫਿਸ ਦੇ ਸਾਹਮਣੇ ਫਾਰਨ ਐਕਸਚੇਂਜ ਚ ਚੋਰੀ ਹੋਈ ਹੈ ਅਤੇ 7 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
Weiterlesen »

Faridkot News: ਫ਼ਰੀਦਕੋਟ ਚ ਦਿਨ ਚੜਦੇ ਹੀ ਨਸ਼ਿਆ ਨੂੰ ਲੈ ਕੇ ਸ਼ੱਕੀ ਵਿਅਕਤੀਆ ਦੇ ਘਰਾਂ ਚ ਕੀਤੀ ਰੇਡ।Faridkot News: ਫ਼ਰੀਦਕੋਟ ਚ ਦਿਨ ਚੜਦੇ ਹੀ ਨਸ਼ਿਆ ਨੂੰ ਲੈ ਕੇ ਸ਼ੱਕੀ ਵਿਅਕਤੀਆ ਦੇ ਘਰਾਂ ਚ ਕੀਤੀ ਰੇਡ।Faridkot News: ਗੌਰਤਲਬ ਹੈ ਕਿ ਕੱਲ੍ਹ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਅਲਰਟ ਹੋ ਕੇ ਇਸ ਰੇਡ ਨੂੰ ਅੰਜ਼ਾਮ ਦਿੱਤਾ ਹੈ।
Weiterlesen »

Mansa News: ਮਾਨਸਾ ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਆਮਦ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨMansa News: ਮਾਨਸਾ ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਆਮਦ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨMansa News: ਇਸ ਦੇ ਚੱਲਦਿਆਂ ਅੱਜ ਮਾਨਸਾ ਵਿੱਚ ਸਮ੍ਰਿਤੀ ਇਰਾਨੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
Weiterlesen »



Render Time: 2025-02-27 03:56:51